Zindagi Ik Justjoo - ਜੁਸਤਜੂ

Zindagi Ik Justjoo - ਜੁਸਤਜੂ Contact information, map and directions, contact form, opening hours, services, ratings, photos, videos and announcements from Zindagi Ik Justjoo - ਜੁਸਤਜੂ, Bhawanigarh.

13/01/2026
ਖ਼ਾਮੋਸ਼ੀ ਕਾ ਅਲਗ ਅਪਨਾਂ ਮਜ਼ਾ ਹੈ,ਪੇੜੋਂ ਕੀ ਜੜੇਂ ਫੜਫੜਾਇਆ ਨਹੀਂ ਕਰਤੀਂ।(ਨਕਲ)
11/01/2024

ਖ਼ਾਮੋਸ਼ੀ ਕਾ ਅਲਗ ਅਪਨਾਂ ਮਜ਼ਾ ਹੈ,
ਪੇੜੋਂ ਕੀ ਜੜੇਂ ਫੜਫੜਾਇਆ ਨਹੀਂ ਕਰਤੀਂ।
(ਨਕਲ)

02/01/2024

ਮੇਰਾ ਦਿਲ ਕਰੇ ਤੇਰਾ ਨਾਂ spoon ਰੱਖ ਦੇਵਾਂ।
🙊🙊🙊

01/01/2024

ਕਹਿੰਦੇ ਰਾਤ ਸੰਗਰੂਰ 'ਚ ਬਿਜਲੀ ਦੇ ਕੱਟ ਕਰਕੇ ਨਵਾਂ ਸਾਲ ਟੇਢਾ ਚੜ੍ਹ ਗਿਆ ਅੱਜ ਦਿਨ 'ਚ ਕੱਠੇ ਹੋਕੇ ਹੰਭਲ਼ਾ ਮਾਰਾਂਗੇ ਸਿੱਧਾ ਕਰਨ ਵਾਸਤੇ ਨਹੀਂ ਤਾਂ ਸਾਰਾ ਸਾਲ ਟੇਢਾ ਈ ਰਹੂ।
🙊🙊🙊

31/12/2023

ਮੇਰੇ ਲਈ ਨਵੇਂ ਸਾਲ ਦਾ ਮਤਲਬ 3 ਤੋਂ 4 ਹੋਣ ਤੋਂ ਵੱਧ ਕੁਛ ਨੀਂ ਬਾਕੀ ਮੁਬਾਰਕਾਂ ਖੌਰੂ ਪਾਉਣ ਆਲ਼ਿਆਂ ਨੂੰ ਵੀ।
😘😘😘

27/12/2023

ਜੇ ਅਸੀਂ ਕਿਸੇ ਵੀ ਗਾਇਕ, ਨੇਤਾ, ਪ੍ਰਚਾਰਕ , ਲੇਖਕ ਜਾਂ Motivational Speaker ਦੀਆਂ ਸਾਰੀਆਂ ਗੱਲਾਂ ਨਾਲ਼ ਸਹਿਮਤ ਨੀਂ ਹੁੰਦੇ ਮਤਲਬ ਸਾਨੂੰ ਕੋਈ ਗੱਲ ਠੀਕ ਲਗਦੀ ਐ ਤੇ ਕੋਈ ਗ਼ਲਤ ਤਾਂ ਸਮਝੋ ਅਸੀਂ ਦਿਮਾਗੀ ਤੌਰ ਤੇ ਬਿਲਕੁਲ ਤੰਦਰੁਸਤ ਆਂ। ਏਸਦੇ ਉਲਟ ਇਹਨਾਂ ਲੋਕਾਂ ਦੀਆਂ ਜਾਂ ਤਾਂ ਸਾਰੀਆਂ ਗੱਲਾਂ ਸਾਨੂੰ ਗ਼ਲਤ ਲੱਗਣ ਜਾਂ ਸਹੀ ਫ਼ੇਰ ਸਮਝੋ ਅਸੀਂ ਸਿਰਫ਼ ਕੰਨਾਂ ਤੇ ਅੱਖਾ ਤੋਂ ਕੰਮ ਲੈ ਰਹੇ ਆਂ ਸਾਡੇ ਦਿਮਾਗ ਤੱਕ ਸੁਨੇਹਾ ਪਹੁੰਚ ਈ ਨੀਂ ਰਿਹਾ।

23/12/2023

ਪੋਹ ਦੀਆਂ ਰਾਤਾਂ 'ਚ ਦਿੱਲੀ ਹਵਾਈ ਅੱਡੇ ਤੋਂ ਅਪਣੇਂ ਬੱਚਿਆਂ ਨੂੰ ਉਡਾਰੀਆਂ ਮਰਵਾਉਣ ਆਲ਼ੇ ਲੋਕ ਜਿਗਰ ਦੇ ਟੁਕੜਿਆਂ ਦੇ ਵਿਛੋੜੇ ਦਾ ਦਰਦ ਬਾਖ਼ੂਬੀ ਸਮਝ ਸਕਦੇ ਨੇਂ।

21/12/2023

ਜੇ ਕਿਤੇ ਭਾਰਤ 'ਚ ਲੋਕਤੰਤਰ ਨਾਂ ਹੁੰਦਾ ਕਿੰਨੇਂ ਆਮ ਲੋਕ ਵਿਚਾਰੇ ਬਿਨਾਂ ਵਿਆਹੇ ਈ ਮਰ ਜਾਂਦੇ।

ਜ਼ਿਕਰ ਕਿਆ ਜ਼ੁਬਾਂ ਪੇ ਨਾਮ ਨਹੀਂ,ਇਸ ਸੇ ਬੜ੍ਹਕਰ ਇੰਤਕਾਮ ਨਹੀਂ। (ਨਕਲ)
16/12/2023

ਜ਼ਿਕਰ ਕਿਆ ਜ਼ੁਬਾਂ ਪੇ ਨਾਮ ਨਹੀਂ,
ਇਸ ਸੇ ਬੜ੍ਹਕਰ ਇੰਤਕਾਮ ਨਹੀਂ।
(ਨਕਲ)

14/12/2023

ਪੁਰਾਣੀ ਕਹਾਵਤ
ਰੱਸੀ ਜਲ਼ਗੀ ਪਰ ਵਟ ਨੀਂ ਗਿਆ।
ਨਵੀਂ ਕਹਾਵਤ
ਮੁਆਫ਼ੀ ਮੰਗਲੀ ਪਰ ਵਟ ਨੀਂ ਗਿਆ।

Address

Bhawanigarh

Telephone

+917087244033

Website

Alerts

Be the first to know and let us send you an email when Zindagi Ik Justjoo - ਜੁਸਤਜੂ posts news and promotions. Your email address will not be used for any other purpose, and you can unsubscribe at any time.

Contact The Business

Send a message to Zindagi Ik Justjoo - ਜੁਸਤਜੂ:

Share