FRESH CAKES ਫਰੈਸ਼ ਕੇਕ

FRESH CAKES ਫਰੈਸ਼ ਕੇਕ Simple ingredients, delicious results 🌿

23/10/2024
trendy heart blood cake 👇👇👇👇
11/10/2024

trendy heart blood cake 👇👇👇👇

red velvet cake art cake designs ...

eggless sponge cake recipe without oven check it 👇👇👇👇
09/10/2024

eggless sponge cake recipe without oven check it 👇👇👇👇

...

ਇੱਹ ਬੱਚਾ  ਪਿੰਡ ਘਰਾਚੋਂ ਦਾ ਹੈ। ਇਸ ਦੇ ਗੁਰਦਿਆਂ ਚ ਰਸ਼ੋਲੀ ਹੈ। ਇਸ ਦੀ ਦਵਾਈ ਮਿੰਨੀ ਘਾਬਦਾ ਪੀ ਜੀ ਆਈ ਜੋ ਭਵਾਨੀਗੜ੍ਹ ਤੋਂ ਸੰਗਰੂਰ ਰੋਡ ਤੇ ਸਥ...
21/08/2024

ਇੱਹ ਬੱਚਾ ਪਿੰਡ ਘਰਾਚੋਂ ਦਾ ਹੈ। ਇਸ ਦੇ ਗੁਰਦਿਆਂ ਚ ਰਸ਼ੋਲੀ ਹੈ। ਇਸ ਦੀ ਦਵਾਈ ਮਿੰਨੀ ਘਾਬਦਾ ਪੀ ਜੀ ਆਈ ਜੋ ਭਵਾਨੀਗੜ੍ਹ ਤੋਂ ਸੰਗਰੂਰ ਰੋਡ ਤੇ ਸਥਿੱਤ ਓਥੋਂ ਚੱਲਦੀ ਸੀ।
ਕੁੱਝ ਦਿਨ ਪਹਿਲਾਂ ਘਾਬਦਾ ਪੀ ਜੀ ਆਈ ਦੇ ਡਾਕਟਰਾਂ ਨੇ ਇਸ ਬੱਚੇ ਦਾ ਪਰਚਾ ਪੀ ਜੀ ਆਈ ਲੁਧਿਆਣਾ ਦਾ ਕੱਟ ਦਿੱਤਾ। ਡਾਕਟਰ ਅਨੁਸਾਰ ਇਸ ਦਾ ਇਲਾਜ ਸਿਰਫ ਅਪਰੇਸ਼ਨ ਹੈ ਜੋ ਛੇਤੀ ਹੋ ਜਾਣਾ ਚਾਹਿਦਾ ਹੈ। ਜੇਕਰ ਰਸ਼ੋਲੀ ਫੁੱਟ ਗਈ ਤਾਂ ਇਨਫੈਕਸ਼ਨ ਕਾਰਨ ਕੋਈ ਅਣਹੋਣੀ ਹੋ ਸਕਦੀ ਹੈ।
ਬੱਚੇ ਦੇ ਸ਼ਰੀਰ ਤੇ ਸੋਜ ਹੈ। ਮੂੰਹ ਤੇ ਵੀ ਸੋਜ ਹੈ। ਬਾਪ ਬੇ ਜਮੀਨਾਂ ਹੈ। ਸੀਜਨ ਚ ਕੰਬਾਇਨ ਜਾਂ ਫਿਰ ਦਿਹਾੜੀ ਤੇ ਜਾਂਦਾ ਹੈ । ਸ਼ੀਜਨ ਤੋਂ ਬਾਅਦ ਸ਼ਬਜੀ ਵੇਚਣ ਦਾ ਕੰਮ ਕਰਦਾ ਹੈ। ਇਲਾਜ ਤੇ ਲੱਖ ਰੂਪਏ ਦੇ ਲੱਗਭੱਗ ਖਰਚਾਂ ਆਵੇਗਾ ਜੋ ਪਰਿਵਾਰ ਕੋਲ ਨਹੀਂ ਹੈ । ਅਯੂਸ਼ਮਨ ਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀ ਬਣ ਰਿਹਾ ਹੈ। ਜੇਕਰ ਕੋਈ ਸੰਸਥਾ, ਕਲੱਬ ਕੋਈ ਇਲਾਜ ਕਰਵਾ ਸਕਦਾ ਹੋਵੇ ਤਾਂ ਇਸ ਪਰਿਵਾਰ ਦਾ ਸਾਥ ਜਰੂਰ ਦਿਓ।
9781916671 ਧਰਮ ਸਿੰਘ ਪਿੰਡ ਘਰਾਚੋਂ

21/08/2024

Address

Raja Sikha Street
Bathinda
151106

Telephone

+919463636236

Website

Alerts

Be the first to know and let us send you an email when FRESH CAKES ਫਰੈਸ਼ ਕੇਕ posts news and promotions. Your email address will not be used for any other purpose, and you can unsubscribe at any time.

Contact The Business

Send a message to FRESH CAKES ਫਰੈਸ਼ ਕੇਕ:

Share

Category