Happy Bakery Mehal Kalan

Happy Bakery Mehal Kalan 100percent pure sweets

19/08/2022
06/03/2022
07/12/2021
15/11/2021
ਕੈਨੇਡਾ ਰਹਿੰਦੇ ਸਾਰੇ ਵੀਰਾਂ ਨੇ ਇਸ ਸਮਾਗਮ 'ਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। 🙏🙏🙏
12/11/2021

ਕੈਨੇਡਾ ਰਹਿੰਦੇ ਸਾਰੇ ਵੀਰਾਂ ਨੇ ਇਸ ਸਮਾਗਮ 'ਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। 🙏🙏🙏

ਦੋਸਤੋ ! ਮਹਿਲ ਕਲਾਂ ਅਤੇ ਮਹਿਲ ਖ਼ੁਰਦ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਵਲੋਂ ਸਰਬੱਤ ਦੇ ਭਲੇ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਤਿੰਨ ਰੋਜ਼ਾ ਧਾਰਮਿਕ ਸਮਾਗਮ 12 ਨਵੰਬਰ ਤੋਂ 14 ਨਵੰਬਰ ਤੱਕ ਗੁਰਦੁਆਰਾ ਸ੍ਰੀ ਜੋਤ ਪ੍ਰਕਾਸ਼ ਸਾਹਿਬ, ਬਰੈਂਪਟਨ, ਕੈਨੇਡਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ

🔸12 ਨਵੰਬਰ, ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ,
🔹13 ਨਵੰਬਰ, ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਮੱਧ ਦੇ ਭੋਗ ਦੀ ਅਰਦਾਸ
🔸14 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ 11 ਵਜੇ ਤੋਂ 12 ਵਜੇ ਤੱਕ ਕੀਰਤਨ ਸਮਾਗਮ ਹੋਵੇਗਾ।

ਅਸੀਂ ਮਹਿਲ ਕਲਾਂ, ਮਹਿਲ ਖ਼ੁਰਦ ਅਤੇ ਆਲ਼ੇ ਦੁਆਲੇ ਪਿੰਡਾਂ ਤੋਂ ਕੈਨੇਡਾ ਰਹਿੰਦੇ ਸਮੂਹ ਨੌਜਵਾਨਾਂ, ਬਜ਼ੁਰਗਾਂ, ਮਾਤਾਵਾਂ ਅਤੇ ਭੈਣਾਂ ਨੂੰ ਇਸ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹਾਂ, ਤਾਂ ਜੋ ਆਪਸੀ ਮੇਲ ਮਿਲਾਪ ਵਧੇ ਅਤੇ ਕਠਿਨ ਸਮੇਂ 'ਚ ਭਾਈਚਾਰੇ ਦੇ ਲੋਕ ਇਕ ਦੂਜੇ ਦਾ ਆਸਰਾ ਬਣ ਸਕਣ।

ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ:
ਰਾਜਾ ਰਾਹਲ 001 (647) 968-0704
ਬੂਟਾ ਸਿੰਘ ਧਾਲੀਵਾਲ 001 (647) 504-5785
ਸੁਖਪਾਲ ਸਿੰਘ ਗਿੱਲ ਮਹਿਲ ਖ਼ੁਰਦ 001 (647) 965-4916


Best taste in low price
23/10/2021

Best taste in low price

08/07/2021

ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਨਾਲ ਸਬੰਧਤ ਇਹ 20 ਸਾਲਾ ਨੌਜਵਾਨ ਲੜਕੀ ਸੁਖਪ੍ਰੀਤ ਕੌਰ ਕੱਲ੍ਹ 7 ਜੁਲਾਈ ਦੀ ਸ਼ਾਮ 6 ਵਜੇ ਤੋਂ ਭੇਦ ਭਰੀ ਹਾਲਤ 'ਚ ਲਾਪਤਾ ਹੈ।ਇਸ ਕਾਰਨ ਇਸ ਦੇ ਮਾਤਾ ਪਿਤਾ ਬਹੁਤ ਜਿਆਦਾ ਪਰੇਸ਼ਾਨੀ ਵਿਚ ਹਨ।ਇਸ ਪੋਸਟ ਨੂੰ ਵੱਖ-ਵੱਖ ਵਟਸਐਪ/ਫ਼ੇਸਬੁੱਕ ਗਰੁੱਪਾਂ ' ਵੱਧ ਤੋਂ ਵੱਧ ਸ਼ੇਅਰ ਕਰੋ। ਜੇਕਰ ਕਿਸੇ ਨੂੰ ਇਸ ਲੜਕੀ ਬਾਰੇ ਕੁੱਝ ਵੀ ਪਤਾ ਲਗਦਾ ਹੈ ਤਾਂ ਕ੍ਰਿਪਾ ਕਰ ਕੇ ਤੁਰੰਤ ਹੇਠਾਂ ਦਿੱਤੇ ਨੰਬਰਾਂ 'ਤੇ ਸੂਚਨਾ ਦਿੱਤੀ ਜਾਵੇ। 🙏
📱98554-65533, 78144-32095

Address

Near Bus Stand, Mehal Kalan, District Barnala
Barnala
148104

Telephone

+919780081333

Website

Alerts

Be the first to know and let us send you an email when Happy Bakery Mehal Kalan posts news and promotions. Your email address will not be used for any other purpose, and you can unsubscribe at any time.

Contact The Business

Send a message to Happy Bakery Mehal Kalan:

Share

Category