Cake Hub

Cake Hub cake

13/01/2023
Choclate cake         #9814317723
29/08/2022

Choclate cake

#9814317723

Train cake          #9814317723
22/08/2022

Train cake


#9814317723

30/07/2022

ਡਿਪਰੈੱਸ਼ਨ ਗ੍ਰਸਤ ਇੱਕ ਸੱਜਣ ਜਦੋਂ ਪੰਜਾਹ ਸਾਲ ਦੀ ਉਮਰ ਦੇ ਹੋਏ ਤਾਂ ਉਨ੍ਹਾਂ ਦੀ ਪਤਨੀ ਨੇ ਡਿਪਰੈੱਸ਼ਨ ਤੋਂ ਛੁਟਕਾਰੇ ਦਾ ਰਾਹ ਸਮਝਾਉਣ ਇਕ ਸਿਆਣੇ ਕੋਲੋਂ ਇਲਾਜ ਲਈ ਵਕਤ ਲਿਆ। ਕੁਦਰਤੀ ਉਹ ਇਕ ਜੋਤਿਸ਼ੀ ਵੀ ਸੀ।

ਘਰਵਾਲੀ ਬੋਲੀ "-ਇਹ ਭਿਆਨਕ ਡਿਪਰੈੱਸ਼ਨ ਚ ਨੇ, ਇਹਨਾਂ ਦੀ ਕੁੰਡਲੀ ਵੀ ਵੇਖੋ।"ਅਤੇ ਕਿਹਾ ਕਿ ਇਹਨਾਂ ਸਭ ਦੇ ਕਾਰਣ ਮੈਂ ਵੀ ਠੀਕ ਨਹੀਂ ਰਹਿੰਦੀ।

ਉਸ ਸਿਆਣੇ ਨੇ ਕੁੰਡਲੀ ਵੇਖੀ ਸਭ ਕੁੱਝ ਸਹੀ ਪਾਇਆ। ਹੁਣ ਉਸਨੇ ਉਸਦੀ ਕੌਂਸਲਿੰਗ ਸ਼ੁਰੂ ਕੀਤੀ, ਕੁੱਝ ਨਿੱਜੀ ਸਵਾਲ ਵੀ ਪੁੱਛੇ ਅਤੇ ਪਤਨੀ ਨੂੰ ਬਾਹਰ ਬੈਠਣ ਲਈ ਕਿਹਾ।

ਉਹ ਸੱਜਣ ਬੋਲਦੇ ਗਏ..…
ਬੜਾ ਪ੍ਰੇਸ਼ਾਨ ਹਾਂ....
ਚਿੰਤਾਵਾਂ ਵਿੱਚ ਦੱਬ ਗਿਆ ਹਾਂ...
ਨੌਕਰੀ ਦਾ ਪ੍ਰੇਸ਼ਰ...
ਬੱਚਿਆਂ ਦੀ ਪੜ੍ਹਾਈ ਅਤੇ ਨੌਕਰੀ ਦੀ ਚਿੰਤਾ......
ਘਰ ਵਾਸਤੇ ਕਰਜ਼ਾ,ਕਾਰ ਦਾ ਕਰਜ਼ਾ....
ਕੁੱਝ ਮਨ ਨਹੀਂ ਕਰਦਾ....
ਦੁਨੀਆਂ ਮੈਨੂੰ ਤੋਪ ਸਮਝਦੀ ਹੈ ਪਰ ਮੇਰੇ ਕੋਲ ਕਾਰਤੂਸ ਜਿੰਨਾ ਵੀ ਸਮਾਨ ਨਹੀਂ ਹੈ......
ਮੈਂ ਘੋਰ ਡਿਪਰੈੱਸ਼ਨ ਚ ਹਾਂ....
ਕਹਿੰਦੇ ਹੋਏ ਆਪਣੇ ਪੂਰੇ ਜੀਵਨ ਦੀ ਕਿਤਾਬ ਖੋਲ ਦਿੱਤੀ।

ਤੱਦ ਉਸ ਵਿਦਵਾਨ ਕਾਉਂਸਲਰ ਨੇ ਕੁੱਝ ਸੋਚਿਆ ਅਤੇ ਪੁੱਛਿਆ "ਦਸਵੀਂ ਜਮਾਤ ਵਿੱਚ ਕਿਸ ਸਕੂਲ ਵਿੱਚ ਪੜਦੇ ਸੀ?"

ਉਸ ਸੱਜਣ ਨੇ ਆਪਣੇ ਉਸ ਸਕੂਲ ਦਾ ਨਾਮ ਦੱਸ ਦਿੱਤਾ।

ਕਾਉਂਸਲਰ ਨੇ ਕਿਹਾ:-

"ਤੁਹਾਨੂੰ ਆਪਣੇ ਉਸ ਸਕੂਲ ਜਾਣਾ ਹੋਵੇਗਾ। ਓਥੋਂ ਆਪਣੀ ਦਸਵੀਂ ਜਮਾਤ ਦਾ ਰਜਿਸਟਰ ਲੈ ਕੇ ਆਓ, ਆਪਣੇ ਸਾਥੀਆਂ ਦਾ ਨਾਂ ਪਤਾ ਵੇਖਣਾ ਅਤੇ ਉਹਨਾਂ ਨੂੰ ਲੱਭ ਕੇ ਉਹਨਾਂ ਦੀ ਮੌਜੂਦਾ ਹਾਲਚਾਲ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਨਾ।ਸਾਰੀ ਜਾਣਕਾਰੀ ਇਕ ਡਾਇਰੀ ਵਿਚ ਲਿਖਣਾ ਅਤੇ ਇੱਕ ਮਹੀਨੇ ਬਾਦ ਮੈਨੂੰ ਫਿਰ ਮਿਲਣਾ।"

ਉਹ ਸੱਜਣ ਸਕੂਲ ਗਿਆ, ਮਿੰਨਤਾਂ ਕਰ ਕਰ ਰਜਿਸਟਰ ਲਭਵਾਇਆ ਅਤੇ ਫਿਰ ਉਸਦੀ ਕਾਪੀ ਕਰਵਾ ਲਈ ਜਿਸ ਵਿੱਚ 120 ਨਾਂ ਸਨ। ਮਹੀਨਾਂ ਭਰ ਦਿਨ -ਰਾਤ ਕੋਸ਼ਿਸ਼ ਕੀਤੀ ਫਿਰ ਭੀ ਬਾਮੁਸਕਿਲ ਆਪਣੇ 70-80 ਸਹਿਪਾਠੀਆਂ ਬਾਰੇ ਜਾਣਕਾਰੀ ਇਕੱਤਰ ਕਰ ਪਾਇਆ।

ਹੈਰਾਨੀਜਨਕ ਤੱਥ ਸਾਹਮਣੇ ਆਏ!!

ਉਸ ਵਿੱਚੋਂ 20 ਲੋਕ ਮਰ ਚੁੱਕੇ ਸਨ.....
7ਵਿਧਵਾ/ਵਿਧੁਰ ਅਤੇ 13ਤਲਾਕਸੁਦਾ ਸਨ....10ਨਸੇੜੀ ਨਿਕਲੇ ਜੋ ਗੱਲ ਕਰਨ ਦੇ ਵੀ ਲਾਇਕ ਨਹੀਂ ਸਨ.......

ਕੁਝ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿ ਹੁਣ ਉਹ ਕਿੱਥੇ ਹਨ.....

5 ਐਨੇ ਗਰੀਬ ਨਿਕਲੇ ਕਿ ਪੁੱਛੋ ਕੁੱਝ ਨਾ.....
6 ਐਨੇ ਅਮੀਰ ਨਿਕਲੇ ਕਿ ਯਕੀਨ ਨਹੀਂ ਹੋਇਆ...
ਕੁਝ ਕੈਂਸਰ ਗ੍ਰਸਤ, ਕੁੱਝ ਲੱਕਵਾ, ਡਾਇਬਟੀਜ਼,ਅਸਥਮਾ ਜਾਂ ਦਿਲ ਦੇ ਰੋਗੀ ਨਿਕਲੇ।
ਇੱਕ ਦੋ ਲੋਕ ਐਕਸੀਡੈਂਟ ਵਿੱਚ ਹੱਥ -ਪੈਰ ਜਾਂ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗਣ ਕਰਕੇ ਬਿਸਤਰੇ ਉੱਤੇ ਪਏ ਸਨ.....
ਕੁਝ ਦੇ ਬੱਚੇ ਪਾਗਲ ਆਵਾਰਾ ਜਾਂ ਨਿਕੰਮੇ ਨਿਕਲੇ.....

ਇਕ ਜੇਲ ਵਿੱਚ ਸੀ....
ਇਕ ਪੰਜਾਹ ਸਾਲ ਦੀ ਉਮਰ ਵਿੱਚ ਸੈਟਲ ਹੋਇਆ ਸੀ,ਇਸ ਲਈ ਹੁਣ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ,ਇਕ ਹਾਲੇ ਵੀ ਸੈਟਲ ਨਹੀਂ ਸੀ ਪਰ ਦੋ ਵਾਰੀ ਦੇ ਤਲਾਕ ਤੋਂ ਬਾਅਦ ਤੀਸਰੀ ਸ਼ਾਦੀ ਦੀ ਫ਼ਿਰਾਕ ਵਿੱਚ ਸੀ.....

ਮਹੀਨੇ ਭਰ ਵਿੱਚ ਦੱਸਵੀਂ ਜਮਾਤ ਦਾ ਰਜਿਸਟਰ ਬੰਦੇ ਦੇ ਭਾਗਾਂ ਦੀ ਵਿਥਿਆ ਖ਼ੁਦ ਸੁਣਾ ਰਿਹਾ ਸੀ.......

ਓਸ ਕਾਉਂਸਲਰ ਨੇ ਪੁੱਛਿਆ:ਹੁਣ ਦੱਸ ਡਿਪਰੈੱਸ਼ਨ ਕਿਸ ਤਰ੍ਹਾਂ ਦਾ ਹੈ?

ਇਸ ਸੱਜਣ ਨੂੰ ਹੁਣ ਸੱਮਝ ਆ ਗਿਆ ਕਿ ਉਸਨੂੰ ਕੋਈ ਬੀਮਾਰੀ ਨਹੀਂ,ਉਹ ਭੁੱਖਾ ਨਹੀਂ ਮਰ ਰਿਹਾ, ਦਿਮਾਗ ਇਕ ਦਮ ਸਹੀ ਹੈ,ਕੋਰਟ ਕਚਿਹਰੀਆਂ, ਪੁਲੀਸ ਵਕੀਲਾਂ ਨਾਲ ਉਸਦਾ ਪਾਲਾ ਨਹੀਂ ਪਿਆ, ਉਸਦੇ ਬੀਵੀ ਬੱਚੇ ਬਹੁਤ ਚੰਗੇ ਹਨ, ਸਿਹਤਮੰਦ ਹਨ,ਉਹ ਵੀ ਸਿਹਤਮੰਦ ਹੈ, ਡਾਕਟਰ ਹਸਪਤਾਲਾਂ ਨਾਲ ਪਾਲਾ ਨਹੀਂ ਪਿਆ.....

ਉਸ ਸੱਜਣ ਨੂੰ ਮਹਿਸੂਸ ਹੋਇਆ ਕਿ ਦੁਨੀਆਂ ਵਿੱਚ ਵਾਕਈ ਬਹੁਤ ਦੁੱਖ ਨੇ ਅਤੇ ਮੈਂ ਬਹੁਤ ਭਾਗਸ਼ਾਲੀ ਹਾਂ।

ਦੂਸਰਿਆਂ ਦੀ ਥਾਲੀ ਵਿੱਚ ਝਾਂਕਣ ਦੀ ਆਦਤ ਛੱਡ ਕੇ ਆਪਣੀ ਥਾਲੀ ਦੇ ਭੋਜਨ ਨੂੰ ਪ੍ਰੇਮ ਸਹਿਤ ਸਵੀਕਾਰ ਕਰੀਏ। ਤੁਲਨਾਤਮਕ ਚਿੰਤਨ ਨਾਂ ਕਰੀਏ, ਸਾਰਿਆਂ ਦਾ ਆਪਣਾ ਪ੍ਰਾਰੰਭ ਹੁੰਦਾ ਹੈ।

ਜੇ ਕਰ ਫ਼ਿਰ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਿਪਰੈੱਸ਼ਨ ਵਿੱਚ ਹੋ ਤਾਂ ਤੁਸੀਂ ਵੀ ਆਪਣੇ ਦਸਵੀਂ ਜਮਾਤ ਦਾ ਰਜਿਸਟਰ ਲੈ ਅਤੇ...........।💐💐💐

Mother's Day
07/05/2022

Mother's Day

Chocolate cake   #9814317723
04/03/2022

Chocolate cake

#9814317723

6month baby cake        #9814317723
01/02/2022

6month baby cake




#9814317723

Chocolate cake       #9814317723
01/02/2022

Chocolate cake



#9814317723

Cake hub
01/02/2022

Cake hub

Address

Dera Bassi
140507

Opening Hours

Monday 10am - 9pm
Tuesday 10am - 9pm
Wednesday 10am - 9pm
Thursday 10am - 9pm
Friday 10am - 9pm
Saturday 10am - 9pm
Sunday 10am - 9pm

Telephone

+919814317723

Website

Alerts

Be the first to know and let us send you an email when Cake Hub posts news and promotions. Your email address will not be used for any other purpose, and you can unsubscribe at any time.

Contact The Business

Send a message to Cake Hub:

Share

Category